ਰੋੜੀ ਕੁੱਟਦੀ- 
ਬੱਚੇ ਦਾ ਰੋਣਾ ਸੁਣ 
ਝੱਟ-ਪਟ ਉਲਰੀ

ਰਘਬੀਰ ਦੇਵਗਨ