ਸੰਧੂਰੀ ਸ਼ਾਮ
ਵੇਹੜੇ ਮੰਜੀ ਡਾਹ
ਵੱਟੇ ਬੰਬਲ

ਜਗਦੀਪ ਸਿੰਘ ਮੁੱਲਾਂਪੁਰ