ਗਰਮ ਸ਼ਾਮ
ਪੂੰਝ ਲਈ ਛਲਕਦਿਆਂ ਹੀ
ਦੁਪਟੇ ਨਾਲ ਅੱਖ 

ਮਨਦੀਪ ਮਾਨ