ਦੋ ਰੂਪਾ ‘ਚ 

ਖਾਲੀ ਭਾਂਡਾ
ਵਰ੍ਹਦੇ ਮੀਂਹ ਵਿਚ ਧਰਿਆ-
ਨੱਕੋ ਨੱਕ ਭਰਿਆ
—————-
ਮੀਂਹ ਵਰ੍ਹਿਆ-
ਇਕ ਵੀ ਬੂੰਦ ਸਾਂਭ ਨਾ ਸਕਿਆ
ਭਾਂਡਾ ਭਰਿਆ

ਦਰਬਾਰਾ ਸਿੰਘ