ਗਰਮ ਦਿਨ ਠਰਿਆ
ਇੱਕ ਨਿੱਕੀ ਬੱਚੀ ਨੇ ਮੋੜੀ
ਮੇਰੀ ਬਾਇ ਬਾਇ

ਰਣਜੀਤ ਸਿੰਘ ਸਰਾ