ਵਾਹੀ ਕੀਤਾ ਖੇਤ 
ਸਾਂਝੀ ਵੱਟ ਤੇ ਅਜੇ ਵੀ ਖੜੇ 
ਸੂਰਜਮੁਖੀ ਦੇ ਟੰਡਲ

ਗੁਰਮੁਖ ਭੰਦੋਹਲ ਰਾਈਏਵਾਲ