ਝੱਖੜ ਮਗਰੋਂ
ਸਫੈਦੇ ਦੀ ਟੀਸੀ ਤੇ ਟਿਕਿਆ
ਅੱਧਾ ਚੰਨ

ਜਗਦੀਪ ਸਿੰਘ ਮੁੱਲਾਂਪੁਰ