ਹਵਾ ਦਾ ਬੁੱਲਾ 
ਉੱਡੀ ਫਿਰੇ ਇੱਧਰ ਉੱਧਰ 
ਗਵਾਚੀ ਚਿੱਠੀ

turning here and there
leaping before harsh wind
a lost letter

ਸਖੀ ਕੌਰ