ਤੜਕਸਾਰ
ਚਿੜੀਆਂ ਦੀ ਡਾਰ
ਲੰਘਦੀ ਵਾਘਿਓਂ ਪਾਰ

ਪ੍ਰੇਮ ਮੈਨਨ