ਪੌਣ ਦਾ ਹੁਲਾਰਾ
ਉਹਦੇ ਕੰਨੀ ਝੂਲੀਆਂ
ਪਿਪਲੀ ਪੱਤੀਆਂ

ਅਰਵਿੰਦਰ ਕੌਰ