ਰੁੱਝੀ ਪੌਣ
ਧਰਤੀ ਉੱਤੋਂ ਕੂੜਾ ਹੂੰਝੇ
ਅੰਬਰ ਉੱਤੋਂ ਬੱਦਲ਼

व्यस्त पवन 
धरती से कूड़ा बुहारे 
आकाश से बादल 

Busy breeze
Sweeping dirt off the land
clouds off the sky

ਜਗਜੀਤ ਸੰਧ