ਧਰੇਕ ਦੀ ਛਾਂ
ਮਾਂ ਦੀ ਗੋਦੀ ਸਿਰ ਰੱਖ 
ਸੁੱਤੀ ਨਿੱਕੜੀ

ਹਰਵਿੰਦਰ ਧਾਲੀਵਾਲ