ਸ਼ਾਮ ਦੀ ਤਨਹਾਈ –
ਕੰਧ ‘ਤੇ ਆਪਣੇ ਪਰਛਾਂਵੇਂ
ਨਾਲ ਢੋ ਲਾਈ

ਸਰਬਜੋਤ ਸਿੰਘ ਬਹਿਲ