ਗਰਮ ਚਾਹ –
ਤੜੱਕ ਕਰ ਕੇ ਟੁੱਟਿਆ
ਫੁੱਲਾਂ ਵਾਲਾ ਗਲਾਸ

ਹਰਕੀ ਵਿਰਕ

ਪੋਹ ਦੀ ਸਵੇਰ 
ਚਾਹ ਪਾਉਂਦਿਆ ਟੁੱਟਿਆ ਤੜੱਕ 
ਫੁੱਲਾਂ ਵਾਲਾ ਗਲਾਸ

ਨੋਟ: ਰਣਜੀਤ ਸਿੰਘ ਸਰਾ ਵਲੋਂ ਸੁਝਾਇਆ ਰੂਪ।