ਸ਼ੀਸ਼ੇ ਮੂਹਰੇ
ਫੂਕ ਮਾਰ ਉਡਾਈ
ਵਾਲਾਂ ਦੀ ਲਟ

ਪੁਸ਼ਪਿੰਦਰ ਸਿੰਘ ਪੰਛੀ