ਗਰਮ ਰਾਤ –
ਕੌਣ ਹੈ ਮੇਰੇ ਘਰ ਦੇ ਬਾਹਰ 
ਭੌਂਕਦੇ ਕੁੱਤੇ ਤੋਂ ਇਲਾਵਾ

ਨਿਰਮਲ ਬਰਾੜ