ਸ਼ੀਸ਼ੇ ਮੂਹਰੇ ਖੜ੍ਹੀ

ਪਾਉਂਦੀ ਕੱਜਲੇ ਦੀ ਧਾਰ –

ਬੁੱਲ੍ਹੀਂ ਖਚਰਾ ਹਾਸਾ

ਪ੍ਰੇਮ ਮੈਨਨ