ਫੁੱਲਾਂ ਵਾਲੀ ਕਾਰ
ਹੂੱਟਰ ਵਜਾਓੁੰਦੀ ਜਾਵੇ
ਮੰਤਰੀ ਦੀ ਬਰਾਤ

ਲਵਤਾਰ ਸਿੰਘ