ਢਲਦੀ ਸ਼ਾਮ –
ਦਰਵਾਜੇ ‘ਚੋ ਲੰਘਿਆ 
ਓਹਦਾ ਪਰਛਾਵਾਂ

ਅਰਵਿੰਦਰ ਕੌਰ