ਸੁਬ੍ਹਾ ਦਾ ਸੂਰਜ –
ਸਕੂਲ ਜਾਂਦੇ ਨੂੰ ਮਾਂ ਲਾਵੇ 
ਕਾਲਾ ਟਿੱਕਾ

ਗੁਰਮੁਖ ਭੰਦੋਹਲ ਰਾਈਏਵਾਲ