ਗਹਿਰੀ ਸ਼ਾਮ
ਤੇਜ਼ ਹਵਾ ਨਾਲ਼ ਉਡ ਰਹੇ
ਖ਼ਤ ਦੇ ਪੁਰਜ਼ੇ

ਜਗਦੀਪ ਸਿੰਘ