ਪੱਤੇ 25 ਸ਼ੁੱਕਰਵਾਰ ਮਈ 2012 Posted by ਸਾਥੀ ਟਿਵਾਣਾ in ਜਤਿੰਦਰ ਕੌਰ, ਜੀਵਨ/Life, ਪਤਝੜ/Autumn, ਪਿਆਰ, ਪੰਜਾਬ/Punjab ≈ ਟਿੱਪਣੀ ਕਰੋ ਲੰਘੀ ਉਸਦੀ ਕਾਰ – ਮੇਰੀ ਸਰਦਲ ਤੋਂ ਉੱਡੇ ਸੁੱਕੇ ਪੱਤੇ ਜਤਿੰਦਰ ਕੌਰ 45.274370 -75.743072