ਸਿਖਰ ਦੁਪਿਹਰ –
ਚੁੰਨੀ ਸਵਾਰਦੀ ਦਾ ਚਮਕਿਆ
ਨੱਕ ਦਾ ਕੋਕਾ

ਵਰਿੰਦਰ ਬੇਨੀਪਾਲ