ਸੁਬ੍ਹਾ ਦਾ ਸੂਰਜ –
ਉਹਦੀ ਗੱਲ੍ਹ ‘ਤੇ ਲਭੀ 
ਮੱਥੇ ਦੀ ਬਿੰਦੀ

ਦੀਪੀ ਸੈਰ