ਪਹਿਲੀ ਮੁਲਾਕਾਤ 
ਕਾਰਨਰ ਟੇਬਲ ਤੇ ਉਸ ਰਖਿਆ 
ਪੀਲਾ ਗੁਲਾਬ

ਗੀਤ ਅਰੋੜਾ