ਟਿਕੀ ਰਾਤ
ਬੀਂਡਿਆਂ ਦੇ ਅਖਾੜੇ ‘ਚ
ਜੁਗਨੂੰਆਂ ਦਾ ਨਾਚ

ਅਮਰਾਓ ਸਿੰਘ ਗਿੱਲ