ਸ਼ਾਂਤ ਵਹਿੰਦੀ ਕੱਸੀ 
ਹਨ੍ਹੇਰੇ ਘੁਲੇ ਪਾਣੀ ‘ਚ ਝਲਕਣ
ਜੁਗਨੂਆਂ ਦੇ ਅਕਸ 

ਰਣਜੀਤ ਸਿੰਘ ਸਰਾ