ਥਾਲੀ ‘ਚ ਰੋਟੀ 
ਉਧੇੜ ਰਿਹਾ ਧਾਗਾ 
ਕਰੇਲੇ ਤੋਂ

ਜਗਰਾਜ ਸਿੰਘ ਨਾਰਵੇ