ਸੁਕਿਆ ਅਮਲਤਾਸ 
ਜੜ ਕੋਲ ਫੈਲ ਰਹੀ 
ਇਸ਼ਕ ਪੇਚਾ ਵੇਲ

ਅਰਵਿੰਦਰ ਕੌਰ