ਨਿਮਨ ਲਿਖਤ ਹਾਇਕੂ ਲਈ ਰਘਬੀਰ ਦੇਵਗਨ ਜੀ ਵਲੋਂ ਭੇਜੀ ਗਈ ਫੋਟੋ।

ਪੁੰਗਰੇ ਕੱਟੀ ਟਹਿਣੀ 
ਹੋਰ ਜੀਣ ਦੀ ਇੱਛਾ 
ਮਰਦੇ ਦਮ ਵੀ ਜੀਵੇ 

— ਨਿਮਖ: ਅਮਰਜੀਤ ਸਾਥੀ