ਜੇਠ ਦੀ ਦੁਪਹਿਰ
ਕੋਰੇ ਘੜੇ ਉੱਤੇ ਬੈਠੀ
ਮਧੂਮੱਖੀ

ਗੁਰਵਿੰਦਰ ਸਿੰਘ ਸਿੱਧੂ