ਬਿਰਖ ਤੇ ਲਕੱੜਹਾਰਾ 
ਵਗਦੀ ਨਦੀ ਵਿਚ 
ਦੋਹਾਂ ਦਾ ਪਰਛਾਵਾਂ

ਅਰਵਿੰਦਰ ਕੌਰ