ਮਾਹੀ ਦੀ ਫੋਟੋ
ਲਾਉਂਦੀ ਚੁੰਨੀ ਨੂੰ ਗੋਟਾ
ਹੱਸੇ ‘ਕੱਲੀ

ਗੀਤ ਅਰੋੜਾ