ਸਿਖਰ ਦੁਪਹਿਰ 
ਉਹਦੇ ਸਿਰ ਤੇ 
ਗੁਲਮੋਹਰ ਰੰਗੀ ਚੁੰਨੀ

ਅਰਵਿੰਦਰ ਕੌਰ