ਜੇਲ੍ਹ ‘ਚ ਕੈਦੀ
ਵੇਖ ਰਿਹਾ ਖੁੱਲਾ ਆਸਮਾਨ 
ਤੇ ਉੱਡਦਾ ਪੰਛੀ 

ਮਨਦੀਪ ਮਾਨ