ਰੇਹੜੀ ‘ਤੇ ਅੰਬ
ਮਾਂ ਦੀ ਫੜੀ ਉਂਗਲ਼
ਦੁਪੱਟਾ ਖਿੱਚੇ

ਪ੍ਰੇਮ ਮੈਨਨ