ਪੂਰਾ ਚੰਨ 
ਹੌਲੀ ਹੌਲੀ ਹਿੱਲੇ ਵਿੰਡ ਚਾਇਮ 
ਉਹਦੇ ਠੰਡੇ ਸਾਹ 

ਅਰਵਿੰਦਰ ਕੌਰ