ਮੀਂਹ ਭਿਓਂਏ ਦੋਵੇਂ-
ਬੂੰਦਾਂ ਟਪਕਣ ਜ਼ੁਲਫਾਂ
ਅਤੇ ਪੱਤਿਆਂ ਤੋਂ

ਗੁਰਮੀਤ ਸੰਧੂ