ਚਿੱਟਾ ਗੁਲਾਬ –
ਮਾਲੀ ਦੀ ਜੁੱਤੀ ਚੋਂ ਝਾਕੇ
ਘਸਮੈਲਾ ਨਹੁੰ 

ਸੁਰਮੀਤ ਮਾਵੀ