ਵਿਸਾਖ ਦੀ ਘਟਾ 
ਤੁੱਕਿਆਂ ਲੱਦੀ ਕਿੱਕਰ ‘ਚ 
ਕੋਇਲ ਦੀ ਕੂਕ 

ਰਣਜੀਤ ਸਿੰਘ ਸਰਾ