ਭੀੜੀ ਗਲੀ –
ਸੰਦਲੀ ਦਰਵਾਜ਼ੇ ਪਿੱਛੇ
ਹਾਉਕਿਆਂ ਦੀ ਅਵਾਜ਼

ਦੀਪੀ ਸੈਰ