ਫੁੱਲਾਂ ਕੋਲੋਂ ਲੰਘਦਿਆਂ
ਖਿੜ ਗਿਆ ਉਦਾਸ ਚਿਹਰਾ
ਸੈਲ ਫੋਨ ਦੀ ਲੋਅ

ਗੁਰਮੀਤ ਸੰਧੂ