ਫ਼ਜ਼ਾ ਵਿਚ ਗੂੰਜੇ 
ਬਿਰਹਾ ਗੀਤ 
ਫ਼ਸਲ ਬੀਜਦਿਆਂ

ਅਰਵਿੰਦਰ ਕੌਰ