ਥਾਣੇ ਖੜਾ –
ਜੰਗਾਲੇ ਟਰੱਕ ਤੇ ਲਿਖਿਆ
ਮਿਲੇਗਾ ਮੁਕੱਦਰ

ਨਵਦੀਪ ਗਰੇਵਾਲ