ਸਿਖਰ ਦੁਪਹਿਰ 
ਫਿੱਕਾ ਹੋਇਆ 
ਤੇਰਾ ਮਨਪਸੰਦ ਰੰਗ 

ਅਰਵਿੰਦਰ ਕੌਰ