ਉਸਦਾ ਨਾਂ
ਵੀਣੀ ‘ਤੇ ਖੁਣਵਾਇਆ
ਵਿਛੜਣ ਤੋਂ ਬਾਦ

ਜਗਦੀਪ ਸਿੰਘ