ਬਾਪੁ ਨੂੰ ਥਕਾਵਟ
ਤੇਲ ਮਾਲਿਸ਼ ਕਰਦੇ ਲਿਸ਼ਕੀ
ਸੱਜੇ ਪੱਟ ਦੀ ਮੋਰਨੀ

ਜਗਦੀਪ ਸਿੰਘ ਮੁੱਲਾਂਪੁਰ