ਘੁੱਪ ਹਨੇਰਾ 
ਮੋਬਾਇਲ ਦੀ ਜਗਦੀ ਸਕ੍ਰੀਨ ਤੇ 
ਭਮੱਕੜ ਬੈਠ ਗਿਆ

ਪ੍ਰੇਮ ਮੈਨਨ