ਰਾਤ ਦੀ ਠੰਢਕ 
ਮਹਿਕੇ ਨਿੰਮ ਹੇਠ ਖੁਰਣੀ ਦੀ 
ਖੱਡ ‘ਚ ਬੋਲੇ ਬਿੰਡਾ 

ਰਣਜੀਤ ਸਿੰਘ ਸਰਾ