ਬੱਤੀ ਗੁੱਲ
ਕੋਲ ਬੈਠੀ ਝੱਲੇ
ਪੱਖੀ ਘੁੰਗਰੂਆਂ ਵਾਲੀ

ਜਗਦੀਪ ਸਿੰਘ ਮੁੱਲਾਂਪੁਰ